Friday, September 24, 2010

PUNJABI MONOPOLY ਨੱਕਾ-ਪੂਰ


ਦੇਖ ਲੈ ਨੀ ਪਤਲਾ ਤੇ ਮੋਟਾ ਖੇਡਦੇ,ਛੋਟੇ ਬੱਚੇ ਦੇਖ ਕਲੀ-ਜੋਟਾ ਖੇਡਦੇ,ਡਰਪੋਕ ਜੋੜੋ ਹੁੰਦੇ ਘਰੋਂ ਦੂਰ ਖੇਡਦੇ,ਘੈਂਟ ਮੁੰਡੇ ਘਰੇ ਨੱਕਾ-ਪੂਰ ਖੇਡਦੇ
No comments:

Post a Comment